The Fategarh sahib taxi Union 15

The Fategarh sahib taxi Union 15 Contact information, map and directions, contact form, opening hours, services, ratings, photos, videos and announcements from The Fategarh sahib taxi Union 15, Taxi service, Khamanon.

ਸ਼ਿਮਲਾ, ਮਨਾਲੀ, ਟੂਰ ਲਈ ਚਾਰ ਧਾਮ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਸਸਤੇ ਰੇਟਾਂ ਤੇ ਟਰੈਵਲ, ਇਨੋਵਾ ਕਰਿਸਟਾ ,ਮਰਾਜੋ,ਆਰਟੀਗਾ,ਡਿਜਾਈਰ ਗੱਡੀ ਬੁੱਕ...
17/05/2024

ਸ਼ਿਮਲਾ, ਮਨਾਲੀ, ਟੂਰ ਲਈ
ਚਾਰ ਧਾਮ ਹੇਮਕੁੰਟ ਸਾਹਿਬ ਦੀ
ਯਾਤਰਾ ਲਈ ਸਸਤੇ ਰੇਟਾਂ ਤੇ ਟਰੈਵਲ, ਇਨੋਵਾ ਕਰਿਸਟਾ
,ਮਰਾਜੋ,ਆਰਟੀਗਾ,ਡਿਜਾਈਰ ਗੱਡੀ ਬੁੱਕ ਕਰਵਾਓਣ ਲਈ ਸੰਪਰਕ ਕਰੋ,9592966238,9855544173
9592889851

11/12/2020

ਅੱਜ 11/12/20 ਫਤਹਿਗੜ੍ਹ ਸਾਹਿਬ ਟੈਕਸੀ ਯੂਨੀਅਨ ਦੇ ਤੇ ਪੰਜਾਬ ਟੈਕਸੀ ਓਪਰੇਟਰ ਯੂਨੀਅਨ ਰਜਿ ਤੇ ਸਾਰੇ ਟੈਕਸੀ ਓਪਰੇਟਰ ਡਰਾਈਵਰ ਮਿਲ ਕੇ ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਦਿੱਲੀ ਨੂੰ ਜਾ ਰਹੇ ਹਨ, ਪੰਜਾਬ ਦੇ ਸਾਰੇ ਟੈਕਸੀ ਡਰਾਈਵਰ ਵੀਰਾਂ ਨੇ ਅੱਜ 12.00ਵਜੇ ਸ਼ੰਭੂ ਬੈਰੀਅਰ ਤੇ ਇਕੱਠੇ ਹੋ ਕੇ ਚੱਲਣਾ ਹੈ, ਵੱਧ ਤੋਂ ਵੱਧ ਵੀਰਾਂ ਨੂੰ ਲੈਕੇ ਪਹੁੰਚ ਕਰੋ।

ਬੇਨਤੀ ਕਰਤਾ, ਮਨਜੀਤ ਸਿੰਘ ਗਿੱਲ
ਵਾਇਸ ਪ੍ਰਧਾਨ
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ
(ਗਿੱਲ ਟੂਰ ਐਂਡ ਟਰੈਵਲ ਖੇੜੀ ਨੋਧ ਸਿੰਘ)
9592966238

27/07/2020
ਪੰਜਾਬ ਸਰਕਾਰ ਵੱਲੋਂ ਟੈਕਸੀ ਓਪਰੇਟਰ ਡਰਾਈਵਰ ਵੀਰਾਂ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ,ਪੰਜਾਬ ਸਰਕਾਰ ਮੁਰਦਾਬਾਦ (ਦੀ ਫਤਿਹਗੜ੍ਹ ਸਾ...
25/07/2020

ਪੰਜਾਬ ਸਰਕਾਰ ਵੱਲੋਂ ਟੈਕਸੀ ਓਪਰੇਟਰ ਡਰਾਈਵਰ ਵੀਰਾਂ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ,
ਪੰਜਾਬ ਸਰਕਾਰ ਮੁਰਦਾਬਾਦ (ਦੀ ਫਤਿਹਗੜ੍ਹ ਸਾਹਿਬ ਟੈਕਸੀ ਯੂਨੀਅਨ ਰਜਿ:15)

Address

Khamanon
141801

Telephone

+919592966238

Website

Alerts

Be the first to know and let us send you an email when The Fategarh sahib taxi Union 15 posts news and promotions. Your email address will not be used for any other purpose, and you can unsubscribe at any time.

Share

Category