04/01/2026
"ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮਸ਼ਹੂਰ ਯੂਟਿਊਬ ਇਨਫਲੂਐਂਸਰ ਅਤੇ ਮੇਰੇ ਭਰਾ ਹਰਭੇਜ ਸਿੰਘ ਸਿੱਧੂ (Harbhej Singh sidhu) ਹਮੇਸ਼ਾ ਆਪਣੇ ਦਿੱਲੀ ਏਅਰਪੋਰਟ ਦੇ ਸਫ਼ਰ ਲਈ ⭐️Sidhu Urban Rides⭐️ 'ਤੇ ਭਰੋਸਾ ਕਰਦੇ ਹਨ।
ਪਰਿਵਾਰ ਜਦੋਂ ਕੰਮ 'ਤੇ ਵਿਸ਼ਵਾਸ ਜਤਾਉਂਦਾ ਹੈ, ਤਾਂ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਉਹ ਸਾਡੀ ਸਰਵਿਸ ਅਤੇ ਗੱਡੀਆਂ ਦੀ ਸਾਫ਼-ਸਫਾਈ ਤੋਂ ਹਮੇਸ਼ਾ ਦੀ ਤਰ੍ਹਾਂ ਬਹੁਤ ਸੰਤੁਸ਼ਟ ਨਜ਼ਰ ਆਏ। ਸਾਡੇ 'ਤੇ ਲਗਾਤਾਰ ਭਰੋਸਾ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਰ! 🚖✈️
ਤੁਹਾਡਾ ਸਫ਼ਰ, ਸਾਡਾ ਮਾਣ!"